Full Text
ੰ . 1025-1026
ਿਰਪੋਰਟਯੋਗ
ਭਾਰਤ ਦੀ ਸੁਪਰੀਮ ਕੋਰਟ ਿਵੱ ਚ
ਅਪਰਾਿਧਕ ਅਪੀਲ ਅਿਧਕਾਰ ਖੇਤਰ
(@ ਐਸ ਐਲ ਪੀ (ਿਕਮੀਨਲ ) ਨ
ੰ ਬਰ : 12794-12795 of 2022)
ਕਦਰੀ ਜ!ਚ ਿਬਊਰੋ ...ਅਪੀਲਕਰਤਾ
ਬਨਾਮ
ਆਰੀਅਨ ਿਸੰ ਘ ਆਿਦ ... ਜਵਾਬਦੇਹ
ਿਨਰਣਾ
ਐਮ. ਆਰ. 'ਾਹ, ਜੱ ਜ
JUDGMENT
1. ਸਾਲ 2021 ਦੇ 54107 ਅਤੇ 2022 ਦੇ 8233 ਿਵੱਚ ਚੰਡੀਗੜ ਿਵਖੇ ਪੰਜਾਬ ਅਤੇ ਹਿਰਆਣਾ ਹਾਈ ਕੋਰਟ ਦੁਆਰਾ ਿਦੱਤੇ ਗਏ ਸ*ਝੇ ਫੈਸਲੇ ਅਤੇ ਆਦੇ. ਤ/ ਦੁਖੀ ਅਤੇ ਅਸੰਤੁ.ਟ ਮਿਹਸੂਸ ਕਰਦੇ ਹੋਏ, ਿਜਸ ਦੁਆਰਾ ਹਾਈ ਕੋਰਟ ਨ 4, ਸੀ ਆਰ ਪੀ ਸੀ ਦੀ ਧਾਰਾ 482 ਦੇ ਤਿਹਤ.ਕਤੀਆਂ ਦੀ ਵਰਤ/ ਕਰਿਦਆਂ, ਪੁਿਲਸ ਸਟੇ.ਨ ਸਟੇਟ ਕ7ਾਈਮ ਬਰ*ਚ, ਚੰਡੀਗੜ ਿਵਖੇ ਧਾਰਾ 452,323,365,342,186,225,506 ਅਤੇ 120-ਬੀ ਆਈ ਪੀ ਸੀ ਦੇ ਤਿਹਤ ਦਰਜ ਐਫ ਆਈ ਆਰ ਨ ੰ ਬਰ ਆਰਸੀ0512020ਐੱਸ0001 ਿਮਤੀ 29.04.2020 ਦੀ ਅਪਰਾਿਧਕ ਕਾਰਵਾਈ ਨੂ ੰ ਰੱਦ ਕਰ ਿਦੱਤਾ ਹੈ ਦੇ ਨਾਲ-ਨਾਲ ਇਸ ਤ/ ਬਾਅਦ ਹੋਣ ਵਾਲੀਆਂ ਸਾਰੀਆਂ ਕਾਰਵਾਈਆਂ ਨੂ ੰ ਦੇਖਦੇ ਹੋਏ ਕ>ਦਰੀ ਜ*ਚ ਿਬਊਰੋ (ਸੀ.ਬੀ.ਆਈ.) ਨ 4 ਮੌਜੂਦਾ ਅਪੀਲ* ਨੂ ੰ ਤਰਜੀਹ ਿਦੱਤੀ ਹੈ। (ਪਿਹਲ* ਧਾਰਾ 452, 323, 365, 342, 225, 186, 506, 120-ਬੀ ਆਈ ਪੀ ਸੀ ਤਿਹਤ ਐਫ.ਆਈ.ਆਰ. ਨ ੰ.195 ਵਜ/ ਿਮਤੀ 30.08.2014 ਨੂ ੰ ਪੁਿਲਸ ਸਟੇ.ਨ ਫੇਜ਼-1, ਮੋਹਾਲੀ ਿਵਖੇ ਦਰਜ ਕੀਤੀ ਗਈ ਸੀ)
2. ਸੀਬੀਆਈ ਵੱਲ/ ਪੇ. ਹੋਏ ਿਵਦਵਾਨ ਏਐੱਸਜੀ.7ੀ ਕੇ. ਐੱਮ. ਨਟਰਾਜ ਨ 4 ਜ਼ੋਰਦਾਰ ਢੰਗ ਨਾਲ ਿਕਹਾ ਹੈ ਿਕ ਮਾਣਯੋਗ ਹਾਈ ਕੋਰਟ ਦੁਆਰਾ ਜਾਰੀ ਕੀਤੇ ਗਏ ਿਨਰਦੇ.* ਦੇ ਅਧਾਰ ‘ਤੇ ਉਪਰੋਕਤ ਦੀ ਜ*ਚ ਸੀਬੀਆਈ ਨੂ ੰ ਸHਪ ਿਦੱਤੀ ਗਈ ਸੀ, ਿਜਸ ਦੇ ਅਧਾਰ ‘ਤੇ ਉਪਰੋਕਤ ਅਪਰਾਧ* ਲਈ ਪੁਿਲਸ ਸਟੇ.ਨ, ਕ7ਾਈਮ ਬ7*ਚ, ਚੰਡੀਗੜ ਿਵੱਚ 29.04.2020 ਨੂ ੰ ਐੱਫਆਈਆਰ ਦਰਜ ਕੀਤੀ ਗਈ ਸੀ। 2.[1] ਦੱਿਸਆ ਜਾ ਿਰਹਾ ਹੈ ਿਕ.ੁਰੂਆਤ 'ਚ ਦੋ.ੀ ਆਰੀਅਨ ਿਸੰਘ ਦਾ ਨ* ਤਾਜ਼ਾ ਐੱਫਆਈਆਰ 'ਚ ਨਹJ ਸੀ। ਹਾਲ*ਿਕ ਇਸ ਤ/ ਬਾਅਦ ਜ*ਚ ਪੂਰੀ ਹੋਣ ਤ/ ਬਾਅਦ ਉਕਤ ਆਰੀਅਨ ਿਸੰਘ ਦੇ ਿਖਲਾਫ ਵੀ ਚਾਰਜ.ੀਟ ਦਾਇਰ ਕੀਤੀ ਗਈ ਅਤੇ ਉਸ ਨੂ ੰ ਵੀ ਦੋ.ੀ ਦੇ ਰੂਪ 'ਚ.ਾਮਲ ਕੀਤਾ ਿਗਆ ਹੈ।
2. 2 ਇਹ ਪੇ. ਕੀਤਾ ਜ*ਦਾ ਹੈ ਿਕ ਇਸ ਤ/ ਬਾਅਦ ਦੋਵ> ਦੋ.ੀ ਆਰੀਅਨ ਿਸੰਘ ਅਤੇ ਗੌਤਮ ਚੀਮਾ ਨ 4 ਿਵਦਵਾਨ ਟਰਾਇਲ ਕੋਰਟ ਦੇ ਸਾਹਮਣੇ ਿਰਹਾਈ ਦੀਆਂ ਅਰਜ਼ੀਆਂ ਦਾਇਰ ਕੀਤੀਆਂ, ਜੋ ਮੈਿਰਟ ਦੇ ਅਧਾਰ 'ਤੇ ਰੱਦ ਕਰ ਿਦੱਤੀਆਂ ਗਈਆਂ। ਇਹ ਪੇ. ਕੀਤਾ ਜ*ਦਾ ਹੈ ਿਕ ਇਸ ਤ/ ਬਾਅਦ, ਹਾਈ ਕੋਰਟ ਨ 4 ਧਾਰਾ 482 ਸੀਆਰਪੀਸੀ ਦੇ ਅਧੀਨ.ਕਤੀਆਂ ਦੀ ਵਰਤ/ ਕਰਦੇ ਹੋਏ, ਉਲਟ ਫੈਸਲੇ ਅਤੇ ਆਦੇ. ਦੁਆਰਾ, ਸਮੁੱਚੀ ਫੌਜਦਾਰੀ ਕਾਰਵਾਈ ਨੂ ੰ ਰੱਦ ਕਰ ਿਦੱਤਾ ਹੈ, ਿਜਵ> ਿਕ, ਹਾਈ ਕੋਰਟ ਇੱਕ ਿਮੰਨੀ ਟ7ਾਇਲ ਕਰ ਿਰਹਾ ਸੀ। 2.[3] ਇਹ ਜ਼ੋਰਦਾਰ ਢੰਗ ਨਾਲ ਪੇ. ਕੀਤਾ ਿਗਆ ਹੈ ਿਕ ਮਾਮਲੇ ਦੇ ਤੱਥ* ਅਤੇ ਹਾਲਤ* ਿਵੱਚ, ਹਾਈ ਕੋਰਟ ਨ 4 ਦੋ.ੀ ਆਰੀਅਨ ਿਸੰਘ ਅਤੇ ਗੌਤਮ ਚੀਮਾ ਿਵਰੁੱਧ ਪੂਰੀ ਅਪਰਾਿਧਕ ਕਾਰਵਾਈ ਨੂ ੰ ਰੱਦ ਕਰਿਦਆਂ ਆਪਣੇ ਅਿਧਕਾਰ ਖੇਤਰ ਦੀ ਉਲ ੰ ਘਣਾ ਕੀਤੀ ਹੈ। ਇਹ ਜ਼ੋਰਦਾਰ ਢੰਗ ਨਾਲ ਪੇ. ਕੀਤਾ ਜ*ਦਾ ਹੈ ਿਕ ਫੌਜਦਾਰੀ ਕਾਰਵਾਈਆਂ ਨੂ ੰ ਰੱਦ ਕਰਦੇ ਹੋਏ, ਹਾਈ ਕੋਰਟ ਨ 4 ਦੇਿਖਆ ਹੈ ਿਕ ਮੁਲਜ਼ਮ* ਿਵਰੁੱਧ ਦੋ./ਇਲਜ਼ਾਮ ਸਾਬਤ ਨਹJ ਹੋਏ ਹਨ ਅਤੇ ਇਹ ਿਕ ਮੁਕੱਦਮਾ ਗਲਤ ਹੈ। ਇਹ ਪੇ. ਕੀਤਾ ਿਗਆ ਹੈ ਿਕ ਿਵਦਵਾਨ ਟਰਾਇਲ ਕੋਰਟ ਦੁਆਰਾ ਪਾਸ ਕੀਤੇ ਗਏ ਆਦੇ. ਦੇ ਿਵਰੁੱਧ ਪਟੀ.ਨ* ਨੂ ੰ ਰੱਦ ਕਰਨ ਦੇ ਫੈਸਲੇ ਦੇ ਪੜਾਅ 'ਤੇ, ਦੋ.ੀ ਨੂ ੰ ਬਰੀ ਕਰਨ ਤ/ ਇਨਕਾਰ ਕਰਿਦਆਂ, ਹਾਈ ਕੋਰਟ ਨੂ ੰ ਿਵਚਾਰ ਨਹJ ਕਰਨਾ ਚਾਹੀਦਾ ਸੀ ਅਤੇ/ਜ* ਇਹ ਿਟੱਪਣੀ ਨਹJ ਕੀਤੀ ਜਾਣੀ ਚਾਹੀਦੀ ਸੀ ਿਕ ਦੋ. ਸਾਬਤ ਨਹJ ਕੀਤੇ ਗਏ ਹਨ। ਇਹ ਪੇ. ਕੀਤਾ ਜ*ਦਾ ਹੈ ਿਕ ਮੁਕੱਦਮੇ ਦੌਰਾਨ ਅਤੇ ਸਬੂਤ* ਦੇ ਅਧਾਰ 'ਤੇ ਦੋ. ਸਾਬਤ ਕੀਤੇ ਜਾਣੇ ਚਾਹੀਦੇ ਹਨ। ਇਹ ਅੱਗੇ ਪੇ. ਕੀਤਾ ਜ*ਦਾ ਹੈ ਿਕ ਹਾਈ ਕੋਰਟ ਨ 4 ਵੀ ਇਹ ਿਟੱਪਣੀ ਕਰਿਦਆਂ ਿਕ ਮੁਕੱਦਮਾ ਚਲਾਉਣਾ ਦੁਰਭਾਵਨਾਪੂਰਨ ਹੈ, ਭੌਿਤਕ ਤੌਰ 'ਤੇ ਗ਼ਲਤੀ ਕੀਤੀ ਹੈ। ਇਹ ਪੇ. ਕੀਤਾ ਜ*ਦਾ ਹੈ ਿਕ ਹਾਈ ਕੋਰਟ ਦੁਆਰਾ ਜਾਰੀ ਿਨਰਦੇ.* ਦੀ ਪਾਲਣਾ ਕਰਦੇ ਹੋਏ, ਜ*ਚ ਸੀ.ਬੀ.ਆਈ. ਨੂ ੰ ਸHਪੀ ਗਈ ਸੀ ਅਤੇ ਇਸ ਤ/ ਬਾਅਦ, ਜ*ਚ ਦੇ ਿਸੱਟੇ ਵਜ/, ਦੋ.ੀ ਨੂ ੰ ਚਾਰਜ.ੀਟ ਕੀਤਾ ਿਗਆ ਸੀ ਅਤੇ ਇਸ ਲਈ, ਅਪਰਾਿਧਕ ਕਾਰਵਾਈਆਂ ਦੀ.ੁਰੂਆਤ ਨੂ ੰ ਗਲਤ ਨਹJ ਿਕਹਾ ਜਾ ਸਕਦਾ। ਇਹ ਪੇ. ਕੀਤਾ ਜ*ਦਾ ਹੈ ਿਕ ਕੀ ਕੋਈ ਅਪਰਾਿਧਕ ਕਾਰਵਾਈ ਖ਼ਰਾਬ ਹੈ, ਇਹ ਵੀ ਮੁਕੱਦਮੇ ਦੀ ਸਮਾਪਤੀ 'ਤੇ ਿਵਚਾਰੇ ਜਾਣ ਦੀ ਲੋੜ ਹੈ ਨਾ ਿਕ ਇਸ ਪੜਾਅ 'ਤੇ, ਅਰਥਾਤ ਧਾਰਾ 482 ਸੀ.ਆਰ.ਪੀ.ਸੀ. ਦੇ ਅਧੀਨ.ਕਤੀਆਂ ਦੀ ਵਰਤ/ ਦੇ ਪੜਾਅ 'ਤੇ। 2.4.7ੀ ਨਟਰਾਜ, ਿਸੱਿਖਅਤ ਏ.ਐਸ.ਜੀ. ਦੁਆਰਾ ਗੁਣ* ਦੇ ਆਧਾਰ 'ਤੇ ਵੀ ਬਹੁਤ ਸਾਰੀਆਂ ਅਰਜ਼ੀਆਂ ਿਦੱਤੀਆਂ ਗਈਆਂ ਹਨ, ਹਾਲ*ਿਕ, ਇੱਥੇ ਦੱਸੇ ਗਏ ਕਾਰਨ* ਕਰਕੇ, ਅਸJ ਦੋ.ੀ ਨੂ ੰ ਮੁਕੱਦਮੇ ਦਾ ਸਾਹਮਣਾ ਕਰਨ ਲਈ ਹਾਈ ਕੋਰਟ ਦੁਆਰਾ ਜਾਰੀ ਕੀਤੇ ਗਏ ਆਮ ਫੈਸਲੇ ਅਤੇ ਹੁਕਮ* ਨੂ ੰ ਰੱਦ ਕਰਨ ਲਈ ਿਤਆਰ ਹ* ਅਤੇ ਇਸ ਤ/ ਬਾਅਦ ਮੁਲਜ਼ਮ* ਿਵਰੁੱਧ ਮੁਕੱਦਮਾ ਅੱਗੇ ਵਧਣਾ ਹੈ, ਅਸJ ਸੀਬੀਆਈ ਦੇ ਨਾਲ-ਨਾਲ ਮੁਲਜ਼ਮ* ਦੀ ਤਰਫ਼/ ਮੈਿਰਟ ਦੇ ਆਧਾਰ 'ਤੇ ਕੀਤੇ ਗਏ ਿਬਆਨ* 'ਤੇ ਿਵਚਾਰ ਨਹJ ਕਰ ਰਹੇ ਹ*।
3. ਮੌਜੂਦਾ ਅਪੀਲ* ਦਾ ਦੋ.ੀ ਆਿਰਅਨ ਿਸੰਘ ਅਤੇ.7ੀ ਮਹੇ. ਜੇਠਮਲਾਨੀ ਦੀ ਤਰਫ/ ਪੇ. ਹੋਏ ਸੀਨੀਅਰ ਵਕੀਲ.7ੀ ਆਰ ਪੀ ਭੱਟ ਦੁਆਰਾ ਸਖ਼ਤ ਿਵਰੋਧ ਕੀਤਾ ਿਗਆ ਹੈ, ਜੋ ਿਕ ਦੋ.ੀ ਗੌਤਮ ਚੀਮਾ ਦੀ ਤਰਫ/ ਪੇ. ਹੋਏ ਸੀਨੀਅਰ ਵਕੀਲ ਹਨ। 3.[1] ਸਬੰਧਤ ਦੋਸ਼ੀਆਂ ਦੀ ਤਰਫ/ ਪੇ. ਹੋਏ ਦੋਵ> ਮਾਣਯੋਗ ਵਕੀਲ* ਨ 4 ਹਰੇਕ ਮੁਲਜ਼ਮ ਿਵਰੁੱਧ ਲਾਏ ਗਏ ਦੋ.* ਦੇ ਗੁਣ* ਦੇ ਆਧਾਰ 'ਤੇ ਪੇ. ਕੀਤਾ।ਹਾਲ*ਿਕ, ਉਹ ਸਾਰੀਆਂ ਪੇਸ਼ਕਸ਼* ਬਚਾਅ ਹਨ, ਿਜਨ * ਨੂ ੰ ਮੁਕੱਦਮੇ ਦੌਰਾਨ ਿਵਚਾਰੇ ਜਾਣ ਦੀ ਲੋੜ ਹੁੰਦੀ ਹੈ।ਇਸ ਲਈ, ਅਸJ ਸੀ.ਬੀ.ਆਈ. ਦੀ ਤਰਫ/ ਅਤੇ/ਜ* ਮੁਲਜ਼ਮ* ਦੇ ਿਵਰੁੱਧ ਦੋ.* 'ਤੇ ਯੋਗਤਾਵ* ਦੇ ਆਧਾਰ 'ਤੇ ਕੀਤੀਆਂ ਗਈਆਂ ਪੇਸ਼ਕਸ਼* ਨਾਲ ਿਵਸਿਤ7ਤ ਰੂਪ ਨਾਲ ਨਿਜੱਠਣ ਅਤੇ/ਜ* ਿਵਚਾਰ ਨਹJ ਕਰ ਰਹੇ ਹ* ਿਕRਿਕ ਇਸ ਅਦਾਲਤ ਦੀ ਕੋਈ ਵੀ ਿਟੱਪਣੀ ਸੁਣਵਾਈ ਦੌਰਾਨ ਿਕਸੇ ਵੀ ਿਧਰ ਨੂ ੰ ਪ7ਭਾਿਵਤ ਕਰ ਸਕਦੀ ਹੈ।
4. ਹਾਈ ਕੋਰਟ ਦੁਆਰਾ ਫੌਜਦਾਰੀ ਕਾਰਵਾਈਆਂ ਨੂ ੰ ਰੱਦ ਕਰਨ ਅਤੇ ਦੋਸ਼ੀ ਨੂ ੰ ਿਰਹਾਅ (discharge) ਕਰਨ ਲਈ ਪਾਸ ਕੀਤੇ ਗਏ ਇਤਰਾਜ਼ਯੋਗ ਸ*ਝੇ ਫੈਸਲੇ ਅਤੇ ਹੁਕਮ* (Impugned Common Judgment and Orders) ਨੂ ੰ ਪੜਨ ਤ/ ਬਾਅਦ, ਸਾਡੀ ਰਾਏ ਹੈ ਿਕ ਹਾਈ ਕੋਰਟ ਨ 4 ਸੀ. ਆਰ. ਪੀ. ਸੀ. ਦੀ ਧਾਰਾ 482 ਤਿਹਤ ਸੀਮਤ.ਕਤੀਆਂ ਦੀ ਵਰਤ/ ਕਰਿਦਆਂ ਅਤੇ/ਜ* ਭਾਰਤੀ ਸੰਿਵਧਾਨ ਦੇ ਅਨੁਛੇਦ 226 ਦੇ ਅਧੀਨ.ਕਤੀਆਂ ਦੀ ਵਰਤ/ ਕਰਿਦਆਂ ਸਮੁੱਚੀ ਫੌਜਦਾਰੀ ਕਾਰਵਾਈ ਨੂ ੰ ਰੱਦ ਕਰਨ ਿਵੱਚ ਆਪਣੇ ਅਿਧਕਾਰ ਖੇਤਰ ਦੀ ਉਲ ੰ ਘਣਾ ਕੀਤੀ ਹੈ। 4.[1] ਹਾਈ ਕੋਰਟ ਦੁਆਰਾ ਪਾਸ ਕੀਤੇ ਗਏ ਇਤਰਾਜ਼ਯੋਗ ਸ*ਝੇ ਫੈਸਲੇ ਅਤੇ ਆਦੇ. (Impugned Common Judgment and Order) ਤ/ ਇਹ ਜਾਪਦਾ ਹੈ ਿਕ ਹਾਈ ਕੋਰਟ ਨ ਆਪਣੇ ਸਾਹਮਣੇ ਕਾਰਵਾਈਆਂ ਦਾ ਿਨਪਟਾਰਾ ਕੀਤਾ ਹੈ, ਿਜਵ> ਿਕ, ਹਾਈ ਕੋਰਟ ਇੱਕ ਿਮੰਨੀ ਟ7ਾਇਲ ਕਰ ਰਹੀ ਸੀ ਅਤੇ/ਜ* ਹਾਈ ਕੋਰਟ ਟ7ਾਇਲ ਦੀ ਸਮਾਪਤੀ 'ਤੇ ਮਾਣਯੋਗ ਟ7ਾਇਲ ਕੋਰਟ ਦੁਆਰਾ ਿਦੱਤੇ ਗਏ ਫੈਸਲੇ ਅਤੇ ਆਦੇ. ਦੇ ਿਵਰੁੱਧ ਅਰਜ਼ੀਆਂ' ਤੇ ਿਵਚਾਰ ਕਰ ਰਹੀ ਸੀ।ਧਾਰਾ 482 ਸੀ ਆਰ ਪੀ ਸੀ ਦੇ ਅਧੀਨ.ਕਤੀਆਂ ਦੀ ਵਰਤ/ ਕਰਦੇ ਹੋਏ, ਅਪਰਾਿਧਕ ਿਡਸਚਾਰਜ ਅਤੇ/ਜ* ਅਪਰਾਿਧਕ ਕਾਰਵਾਈਆਂ ਨੂ ੰ ਰੱਦ ਕਰਨ ਦੇ ਪੜਾਅ 'ਤੇ, ਕਾਨੂ ੰ ਨ ਦੇ ਮੁੱਖ ਿਸਧ*ਤ ਦੇ ਅਨੁਸਾਰ, ਅਦਾਲਤ ਨੂ ੰ ਿਮੰਨੀ ਮੁਕੱਦਮਾ ਚਲਾਉਣ ਦੀ ਲੋੜ ਨਹJ ਹੈ। ਹਾਈ ਕੋਰਟ ਨ 4 ਆਪਣੇ ਇਤਰਾਜ਼ਯੋਗ ਸ*ਝੇ ਫੈਸਲੇ ਅਤੇ ਆਦੇ. (Impugned Common Judgment and Order) ਿਵੱਚ ਿਕਹਾ ਹੈ ਿਕ ਦੋਸ਼ੀਆਂ ਿਵਰੁੱਧ ਦੋ. ਸਾਬਤ ਨਹJ ਕੀਤੇ ਗਏ ਹਨ। ਇਹ ਉਹ ਪੜਾਅ ਨਹJ ਹੈ ਿਜੱਥੇ ਇਸਤਗਾਸਾ/ਜ*ਚ ਏਜੰਸੀ ਨੂ ੰ ਦੋ.* ਨੂ ੰ ਸਾਬਤ ਕਰਨ ਦੀ ਲੋੜ ਹੈ। ਮੁਕੱਦਮੇ ਦੌਰਾਨ, ਇਸਤਗਾਸਾ ਪੱਖ /ਜ*ਚ ਏਜੰਸੀ ਵੱਲ/ ਪੇ. ਸਬੂਤ ਦੇ ਅਧਾਰ ’ਤੇ ਦੋ. ਸਾਬਤ ਕੀਤੇ ਜਾਣੇ ਚਾਹੀਦੇ ਹਨ। ਇਸ ਲਈ, ਹਾਈ ਕੋਰਟ ਨ 4 ਇਸ ਪੜਾਅ 'ਤੇ ਦੋਸ਼ੀ ਿਵਰੁੱਧ ਤਫਤੀਸ਼ ਦੇ ਦੌਰਾਨ ਇਕੱਠ ਕੀਤੇ ਗਏ ਦੋ.* ਅਤੇ ਸਮੱਗਰੀ ਦੇ ਵੇਰਵੇ ਿਵੱਚ ਜਾਣ ਿਵੱਚ ਵਾਸਤਿਵਕ ਤੌਰ' ਤੇ ਗਲਤੀ ਕੀਤੀ ਹੈ। ਿਰਹਾਅ ਕਰਨ ਦੇ ਪੜਾਅ (discharge) ਅਤੇ/ਜ* ਸੀਆਰਪੀਸੀ ਦੀ ਧਾਰਾ 482 ਤਿਹਤ.ਕਤੀਆਂ ਦੀ ਵਰਤ/ ਕਰਦੇ ਸਮ> ਅਦਾਲਤ ਕੋਲ ਬਹੁਤ ਸੀਮਤ ਅਿਧਕਾਰ ਖੇਤਰ ਹੁੰਦਾ ਹੈ ਅਤੇ ਉਸ ਨੂ ੰ ਇਹ ਿਵਚਾਰ ਕਰਨ ਦੀ ਜ਼ਰੂਰਤ ਹੁੰਦੀ ਹੈ ਿਕ ਕੀ ਦੋਸ਼ੀ ਿਵਰੁੱਧ ਅੱਗੇ ਕਾਰਵਾਈ ਕਰਨ ਲਈ ਕੋਈ ਲੋੜJਦੀ ਸਮੱਗਰੀ ਉਪਲਬਧ ਹੈ ਜ* ਨਹJ, ਿਜਸ ਲਈ ਦੋਸ਼ੀ 'ਤੇ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ ਜ* ਨਹJ। 4.[2] ਹਾਈ ਕੋਰਟ ਵੱਲ/ ਇੱਕ ਹੋਰ ਕਾਰਨ ਇਹ ਦੱਿਸਆ ਿਗਆ ਹੈ ਿਕ ਫੌਜਦਾਰੀ ਕਾਰਵਾਈਆਂ/ਕਾਰਵਾਈਆਂ ਦੀ.ੁਰੂਆਤ ਕਰਨਾ ਮੰਦਭਾਗਾ ਹੈ।ਇਸ ਪੜਾਅ 'ਤੇ, ਇਹ ਨ T ਟ ਕਰਨ ਦੀ ਜ਼ਰੂਰਤ ਹੈ ਿਕ ਹਾਈ ਕੋਰਟ ਦੁਆਰਾ ਜਾਰੀ ਿਨਰਦੇ.* ਅਨੁਸਾਰ ਤਫਤੀਸ਼ ਸੀਬੀਆਈ ਨੂ ੰ ਸHਪ ਿਦੱਤੀ ਗਈ ਸੀ। ਇਸ ਤ/ ਬਾਅਦ,ਜ*ਚ ਪੂਰੀ ਹੋਣ 'ਤੇ ਦੋਸ਼ੀ ਿਵਅਕਤੀਆਂ ਨੂ ੰ ਚਾਰਜ.ੀਟ ਕੀਤਾ ਿਗਆ ਹੈ। ਇਸ ਲਈ, ਹਾਈ ਕੋਰਟ ਨ 4 ਇਸ ਪੜਾਅ 'ਤੇ ਇਹ ਿਟੱਪਣੀ ਕਰਿਦਆਂ ਗਲਤੀ ਕੀਤੀ ਹੈ ਿਕ ਫੌਜਦਾਰੀ ਕਾਰਵਾਈ/ਕਾਰਵਾਈ ਦੀ.ੁਰੂਆਤ ਦੁਰਭਾਵਨਾਪੂਰਨ ਹੈ। ਕੀ ਫੌਜਦਾਰੀ ਕਾਰਵਾਈ ਦੁਰਭਾਵਨਾਪੂਰਨ ਸੀ ਜ* ਨਹJ, ਇਸ ਪੜਾਅ 'ਤੇ ਿਵਚਾਰ ਕਰਨ ਦੀ ਜ਼ਰੂਰਤ ਨਹJ ਹੈ। ਮੁਕੱਦਮੇ ਦੀ ਸਮਾਪਤੀ 'ਤੇ ਇਸ' ਤੇ ਿਵਚਾਰ ਕਰਨ ਦੀ ਜ਼ਰੂਰਤ ਹੈ। ਿਕਸੇ ਵੀ ਸਿਥਤੀ ਿਵੱਚ, ਇਸ ਪੜਾਅ 'ਤੇ, ਿਜਸ ਚੀਜ਼ 'ਤੇ ਿਵਚਾਰ ਕਰਨ ਦੀ ਲੋੜ ਹੈ, ਉਹ ਹੈ ਇੱਕ ਪਿਹਲੀ ਨਜ਼ਰੇ ਕੇਸ ਅਤੇ ਜ*ਚ ਦੌਰਾਨ ਇਕੱਠੀ ਕੀਤੀ ਸਮੱਗਰੀ, ਜੋ ਿਕ ਦੋ.ੀ 'ਤੇ ਮੁਕੱਦਮਾ ਚਲਾਉਣ ਦੀ ਵਾਰੰਟੀ ਿਦੰਦੀ ਹੈ।
5. ਉਪਰੋਕਤ ਅਤੇ ਉਪਰੋਕਤ ਦੱਸੇ ਗਏ ਕਾਰਨ* ਦੇ ਮੱਦੇਨਜ਼ਰ, ਜਦ/ ਹਾਈ ਕੋਰਟ ਨ ਸਮੁੱਚੀ ਫੌਜਦਾਰੀ ਕਾਰਵਾਈਆਂ ਨੂ ੰ ਰੱਦ ਕਰਨ ਅਤੇ ਪੜਾਅ 'ਤੇ.ਕਤੀਆਂ ਦੀ ਵਰਤ/ ਬਾਰੇ ਫੈਸਿਲਆਂ ਦੇ ਕ7ਮ ਿਵੱਚ ਿਡਸਚਾਰਜ ਅਤੇ/ਜ* ਅਪਰਾਿਧਕ ਕਾਰਵਾਈਆਂ ਨੂ ੰ ਰੱਦ ਕਰਨ ਲਈ, ਇਸ ਅਦਾਲਤ ਦੁਆਰਾ ਿਨਰਧਾਰਤ ਕਾਨੂ ੰ ਨ ਨੂ ੰ ਲਾਗੂ ਕਰਨ ਦੇ ਆਪਣੇ ਅਿਧਕਾਰ ਖੇਤਰ ਿਵੱਚ ਵਾਧਾ ਕੀਤਾ ਹੈ, ਹਾਈ ਕੋਰਟ ਦੁਆਰਾ ਦੋ.ੀ ਦੇ ਿਵਰੁੱਧ ਅਪਰਾਿਧਕ ਕਾਰਵਾਈ ਨੂ ੰ ਰੱਦ ਕਰਨ ਲਈ ਪਾਸ ਕੀਤਾ ਿਗਆ ਇਤਰਾਜ਼ਯੋਗ ਫੈਸਲਾ ਅਤੇ ਆਦੇ. (Impugned Common Judgment and Order) ਗੈਰ-ਿਟਕਾਊ ਹੈ ਅਤੇ ਇਹ ਰੱਦ ਕਰਨ ਅਤੇ ਖਾਰਜ਼ ਕਰਨ ਦੇ ਯੋਗ ਹੈ। 5.[1] ਉਪਰੋਕਤ ਦੇ ਮੱਦੇਨਜ਼ਰ ਅਤੇ ਉਪਰੋਕਤ ਦੱਸੇ ਗਏ ਕਾਰਨ* ਕਰਕੇ, ਮੌਜੂਦਾ ਅਪੀਲ* ਸਫਲ ਹੁੰਦੀਆਂ ਹਨ। ਹਾਈਕੋਰਟ ਵੱਲ/ ਦੋ.ੀ ਆਰੀਅਨ ਿਸੰਘ ਅਤੇ ਗੌਤਮ ਚੀਮਾ ਦੇ ਿਖਲਾਫ ਚੱਲ ਰਹੀ ਫੌਜਦਾਰੀ ਕਾਰਵਾਈ ਨੂ ੰ ਰੱਦ ਕਰਨ ਅਤੇ ਰੱਦ ਕਰਨ ਲਈ ਪਾਸ ਕੀਤੇ ਗਏ ਇਤਰਾਜ਼ਯੋਗ ਸ*ਝੇ ਫੈਸਲੇ ਅਤੇ ਹੁਕਮ (Impugned Common Judgment and Order) ਨੂ ੰ ਰੱਦ ਕਰ ਿਦੱਤਾ ਜ*ਦਾ ਹੈ ਅਤੇ ਖਾਰਜ਼ ਕੀਤਾ ਜ*ਦਾ ਹੈ। ਦੋਸ਼ੀਆਂ ਨੂ ੰ ਮੁਕੱਦਮੇ ਦਾ ਸਾਹਮਣਾ ਕਰਨਾ ਪਵੇਗਾ ਿਜਸ ਲਈ ਉਨ * ਨੂ ੰ ਚਾਰਜ.ੀਟ ਕੀਤਾ ਿਗਆ ਹੈ। ਹਾਲ*ਿਕ, ਇਹ ਦੇਿਖਆ ਿਗਆ ਹੈ ਿਕ ਮੁਕੱਦਮੇ ਦੀ ਸੁਣਵਾਈ ਦੌਰਾਨ ਮਾਣਯੋਗ ਟ7ਾਇਲ ਕੋਰਟ ਦੁਆਰਾ ਿਵਚਾਰੇ ਜਾਣ ਲਈ ਸਾਰੀਆਂ ਦਲੀਲ* ਅਤੇ ਬਚਾਅ, ਜੋ ਸਬੰਧਤ ਿਧਰ* ਲਈ ਉਪਲ ੱ ਬਧ ਹਨ, ਖੁੱਲੇ ਰੱਖੇ ਗਏ ਹਨ। ਇਸ ਤੱਥ ਨੂ ੰ ਿਧਆਨ ਿਵੱਚ ਰੱਖਦੇ ਹੋਏ ਿਕ ਐਫਆਈਆਰ ਿਵੱਚ ਦੋ. ਸਾਲ 2014 ਨਾਲ ਸਬੰਧਤ ਹਨ ਅਤੇ ਿਜਵ> ਿਕ ਅੱਠ ਸਾਲ ਤ/ ਵੱਧ ਸਮ* ਬੀਤ ਚੁੱਕਾ ਹੈ, ਅਸJ ਮਾਣਯੋਗ ਹੇਠਲੀ ਅਦਾਲਤ ਨੂ ੰ ਮੁਕੱਦਮੇ ਨੂ ੰ ਜਲਦੀ ਤ/ ਜਲਦੀ ਮੁਕੰਮਲ ਕਰਨ ਲਈ ਿਨਰਦੇ. ਿਦੰਦੇ ਹ*, ਪਰ ਮੌਜੂਦਾ ਆਦੇ. ਦੀ ਪ7ਾਪਤੀ ਦੀ ਿਮਤੀ ਤ/ 12 ਮਹੀਿਨਆਂ ਤ/ ਬਾਅਦ ਨਹJ।ਸੀਬੀਆਈ ਛੇਤੀ ਤ/ ਛੇਤੀ ਸਬੰਿਧਤ ਮਿਜਸਟ7ੈਟ ਦੇ ਸਾਹਮਣੇ ਮੌਜੂਦਾ ਆਦੇ. ਪੇ. ਕਰੇਗੀ।ਸਾਰੇ ਸਬੰਧਤ ਿਧਰ* ਨੂ ੰ ਹਦਾਇਤ ਕੀਤੀ ਜ*ਦੀ ਹੈ ਿਕ ਉਹ Uਪਰ ਦੱਸੇ ਗਏ ਸਮ> ਦੇ ਅੰਦਰ ਮੁਕੱਦਮੇ ਦੀ ਸੁਣਵਾਈ ਮੁਕੰਮਲ ਕਰਨ ਿਵੱਚ ਮਾਣਯੋਗ ਟ7ਾਇਲ ਕੋਰਟ ਨਾਲ ਸਿਹਯੋਗ ਕਰਨ। ਇਸ ਅਨੁਸਾਰ ਮੌਜੂਦਾ ਅਪੀਲ* ਦੀ ਆਿਗਆ ਿਦੱਤੀ ਜ*ਦੀ ਹੈ। -------------------ਜੱਜ [ਐਮ. ਆਰ..ਾਹ] -----------ਜੱਜ [ਸੀ. ਟੀ. ਰਵੀਕੁਮਾਰ] ਨਵJ ਿਦੱਲੀ 10 ਅਪ7ੈਲ, 2023. ਿਡਸਕਲੇਮਰ:- ਸਥਾਨਕ ਭਾਸ਼ਾ ਿਵੱਚ ਅਨੁਵਾਦ ਕੀਤਾ ਿਗਆ ਿਨਆਂ ਿਨਰਣ* ਕੇਵਲ ਮੁਕੱਦਮੇਬਾਜ਼ਾ ਲਈ ਉਹਨ* ਦੀ ਆਪਣੀ ਭਾਸ਼ਾ ਿਵੱਚ ਸਮਝਣ ਤੱਕ ਹੀ ਸੀਮਤ ਹੈ ਅਤੇ ਇਸਦਾ ਿਕਸੇ ਹੋਰ ਉਦੇਸ਼ ਲਈ ਇਸਤੇਮਾਲ ਨਹJ ਕੀਤਾ ਜਾ ਸਕਦਾ। ਸਾਰੇ ਿਵਹਾਰਕ ਅਤੇ ਅਿਧਕਾਰਤ ਮੰਤਵ* ਲਈ, ਿਨਆਂ ਿਨਰਣੇ ਦਾ ਅੰਗਰੇਜ਼ੀ ਸੰਸਕਰਣ ਪ7ਮਾਿਣਕ ਹੋਵੇਗਾ ਅਤੇ ਅਮਲ ਲਾਗੂ ਕਰਨ ਲਈ ਇਸ ਨੂ ੰ ਤਰਜੀਹ ਿਦੱਤੀ ਜਾਵੇਗੀ। Page Nos. 1 to 4 upto point no. 3 translated by Kusum, page no. 5 to 8 i.e. from point No. 3.[1] onwards translated by Sangeeta